August month holidays in 2021

                                    ਅਗਸਤ
                           ਮੇਲੇ ਤੇ ਦਿਨ-ਤਿਉਹਾਰ
ਅਗਸਤ-2—— ਅਵਤਾਰ ਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਅਗਸਤ-4—— ਬਰਸੀ ਸੰਤ ਨਿਧਾਨ ਸਿੰਘ ਜੀ (ਸ੍ਰੀ ਹਜ਼ੂਰ ਸਾਹਿਬ)
ਅਗਸਤ-5—— ਬਰਸੀ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ (ਅਮ੍ਰਿਤਸਰ)
ਅਗਸਤ-5—— ਨਾਮਧਾਰੀ ਸ਼ਹੀਦੀ ਮੇਲਾ (ਰਾਏਕੋਟ)
ਅਗਸਤ-8—— ਸੰਤ ਗੁਰਮੇਲ ਸਿੰਘ ਜੀ ਗੁ ਹਰਿਗੋਬਿੰਦਸਰ (ਬਾਘਾਪੁਰਾਣਾ)
ਅਗਸਤ-10—– ਸੰਤ ਅਜੀਤ ਸਿੰਘ ਜੀ ਹੰਸਾਲੀ ਖੇੜਾ (ਫਤਹਿਗੜ੍ਹ ਸਾਹਿਬ)
ਅਗਸਤ-12—– ਸਾਵਣ ਤਪ ਸ਼ੁਰੂ (ਜੈਨ)
ਅਗਸਤ-13—– ਨਾਗ ਪੰਚਮੀ (ਪੰਜਾਬ) ਸ੍ਰੀ ਕਲਕੀ ਜਯੰਤੀ
ਅਗਸਤ-15—– ਅਜ਼ਾਦੀ ਦਿਨ 
ਅਗਸਤ-15—– ਭਾਈ ਗੁਰਦਾਸ ਜੀ ਦਿਵਸ (ਸੰਪਾ ਸ੍ਰੀ ਗੁਰੂ ਗ੍ਰੰਥ ਸਾਹਿਬ)
ਅਗਸਤ-15—– ਸ੍ਰੀ ਗੋਸੁਆਮੀ ਤੁਲਸੀ ਦਾਸ ਜਯੰਤੀ
ਅਗਸਤ-16—– ਮੇਲਾ ਚਿੰਤਪੁਰਨੀ ਨੈਣਾ ਦੇਵੀ, ਮੇਲਾ ਚਾਮੁੰਡਾ ਦੇਵੀ(ਹਿਮਾਚਲ ਪ੍ਰਦੇਸ਼)
ਅਗਸਤ-16—— ਬਰਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ
ਅਗਸਤ-20—– ਮੁਹੱਰਮ (ਤਾਜ਼ੀਆਂ)
ਅਗਸਤ-20—– ਜਨਮ ਸੰਤ ਅਮੀਰ ਸਿੰਘ ਜੀ ਪਿੰਡ ਸੇਖੇਵਾਲ (ਲੁਧਿਆਣਾ)
ਅਗਸਤ-20—– ਸ਼ਹੀਦੀ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ (ਸੰਗਰੂਰ)
ਅਗਸਤ-20—– ਬਰਸੀ  ਬਾਬਾ ਪ੍ਰਤਾਪ ਸਿੰਘ ਜੀ ਨਾਮਧਾਰੀ
ਅਗਸਤ-22—– ਰੱਖੜੀ , ਮੇਲਾ ਰੱਖੜ ਪੁੰਨਿਆ ਬਾਬਾ ਬਕਾਲਾ (ਅਮ੍ਰਿਤਸਰ)
ਅਗਸਤ-22—– ਸ੍ਰੀ ਅਮਰਨਾਥ ਯਾਤਰਾ ਸਮਾਪਤ (ਕਸ਼ਮੀਰ)
ਅਗਸਤ-23—– ਬਾਬਾ ਸੰਤ ਨਿਸ਼ਚਲ ਸਿੰਘ ਜੀ ਡੇਰਾ ਸੰਤ ਪੁਰਾ (ਯਮੁਨਾ ਨਗਰ)
ਅਗਸਤ-23—- ਜਨਮ ਬਾਬਾ ਗੁਰਦਿੱਤ ਸਿੰਘ ਜੀ ਨਿਰੰਕਾਰੀ
ਅਗਸਤ-23-24—— ਸੰਤ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਫਤਹਿਗੜ੍ਹ ਸਾਹਿਬ
ਅਗਸਤ-25/27——ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ  ਵਾਲੇ ਜਗਰ (ਲੁਧਿਆਣਾ)
ਅਗਸਤ-26——-ਜਨਮ ਭਾਈ ਦਇਆ ਸਿੰਘ ਜੀ, ਔਰੰਗਾਬਾਦ (ਮਹਾਰਾਸ਼ਟਰ)
ਅਗਸਤ-26—— ਬਰਸੀ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ
ਅਗਸਤ-26——- ਸਾਵਣ ਤਪ ਸਮਾਪਤ (ਜੈਨ)
ਅਗਸਤ-28——- ਬਰਸੀ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ
ਅਗਸਤ-28——- ਬਰਸੀ ਸੰਤ ਮੀਹਾ ਸਿੰਘ ਜੀ ਸਿਆੜ ਸਾਹਿਬ ਵਾਲੇ
ਅਗਸਤ-29——- ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਅਗਸਤ-30——- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਅਗਸਤ-31—— ਸ੍ਰੀ ਗੁੱਗਾ ਨੌਮੀ, ਮੇ ਗੁੱਗਾ ਨੌਮੀ ਪਿੰਡ ਘਨੌਰ ਖੁਰਦ (ਸੰਗਰੂਰ)

  ਮੱਸਿਆ————-8 ਅਗਸਤ
  ਸੰਗ੍ਰਾਂਦ————-16 ਅਗਸਤ
  ਪੰਚਮੀ————-13 ਅਗਸਤ,
  ਦਸਮੀ————-17 ਅਗਸਤ
  ਪੂਰਨਮਾਸ਼ੀ———22 ਅਗਸਤ

%d bloggers like this: