April Month holidays in 2021

                                 ਅਪ੍ਰੈਲ
                  ਛੁੱਟੀਆਂ ਮੇਲੇ ਤੇ ਦਿਨ-ਤਿਉਹਾਰ        
1– ਅਪ੍ਰੈਲ— ਬੈਂਕ ਹਾਲੀ ਡੇ , ਭਗਵਾਨ ਨਾਰਾਇਣ ਜਯੰਤੀ                                                         ਪਿੰਡੋਰੀਧਾਮ  (ਗੁਰੂ)      
2–ਅਪ੍ਰੈਲ— ਗੁਡ ਫਰਾਈ ਡੇ
2-ਤੋ-4– ਅਪ੍ਰੈਲ— ਜਨਮ ਬੇਬੇ ਨਾਨਕੀ ਜੀ ਗੁਰਦੁਆਰਾ ਸੁਲਤਾਨਪੁਰ ਲੋਧੀ (ਕਪੂਰਥਲਾ)
2– ਅਪ੍ਰੈਲ—ਭੰਡਾਰਾ ਸ੍ਰੀ ਗੁਰੂ ਮਹਾਰਾਜ ਬਲਦੇਵ ਰਾਜ ਧਿਆਨਪੁਰ
3–ਅਪ੍ਰੈਲ—ਮੇਲਾ ਗੁਰੂ ਕਾ ਕੋਠਾ ਬਾਬਾ ਬੀਰਮ ਦਾਸ ਬਧੌਛੀ (ਬਠਿੰਡਾ)
4–ਅਪ੍ਰੈਲ—ਰਿਸਭ ਦੇਵ ਜਯੰਤੀ ਜੈਨ , ਸ਼ੀਤਲਾ ਅਸ਼ਟਮੀ ਈਸਟਰ ਸੰਡੇ 
9–ਅਪ੍ਰੈਲ—ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ
10–ਅਪ੍ਰੈਲ—ਮੇਲਾ ਪਿਹੋਵਾ ਤੀਰਥ (ਹਰਿ ) ਮੇ ਭਾੲੀ ਗੁਰਦਾਸ ਜੀ (ਮਾਨਸਾਮੰਡੀ)
10,11ਅਪ੍ਰੈਲ— ਜੋੜ ਮੇਲਾ ਸਾਹਿਬ ਸਿੰਘ ਜੀ ਬੇਦੀ ਪਿੰਡ ਅਖਾੜਾ (ਜਗਰਾਉਂ)
12-ਅਪ੍ਰੈਲ— ਮੇਲਾ ਮਾਰਕੰਡਾ ( ਬਿਲਾਸਪੁਰ)
12,14ਅਪ੍ਰੈਲ—ਮੇਲਾ ਵਿਸਾਖੀ ਡੇਰਾ ਸੰਤਾਂ ਦਾ ਪਿਪਲੀ (ਕੁਰੂਕਸ਼ੇਤਰ)
13 ਅਪ੍ਰੈਲ—-ਮੇਲਾ  ਵਿਸਾਖੀ , ਮੇਲਾ ਗੁਰੂ ਕੀ ਕਾਸ਼ੀ (ਦਮਦਮਾ ਸਾਹਿਬ)
13-ਅਪ੍ਰੈਲ— ਨਵਰਾਤੇ ਸ਼ੁਰੂ ਮੇਲਾ ਨੈਣਾ ਦੇਵੀ (ਬਿਲਾਸਪੁਰ)
13-ਅਪ੍ਰੈਲ — ਜਨਮ ਬਾਬਾ ਦਰਬਾਰਾ ਸਿੰਘ ਜੀ ਨਿਰੰਕਾਰੀ
14-ਅਪ੍ਰੈਲ— ਡਾ ਬੀ.ਆਰ.ਅੰਬੇਦਕਰ ਜਯੰਤੀ , 
14-ਅਪ੍ਰੈਲ— ਰੋਜ਼ੇ ਸ਼ੁਰੂ
14-ਅਪ੍ਰੈਲ— ਮੇਲਾ ਕੁੰਭ ਪਰਵ ਇਸ਼ਨਾਨ (ਹਰਿਦੁਆਰ)
15-ਅਪ੍ਰੈਲ—  ਸ੍ਰੀ ਮਤਸਅ ਜਯੰਤੀ , ਗੌਰੀ ਤੀਜ
17-ਅਪ੍ਰੈਲ— ਮੇਲਾ ਸ੍ਰੀ ਮਾਤਾ ਦੁਰਗਾ ਜੀ ਪਿੰਡ ਬਾਲਿਆਂ ਵਾਲੀ (ਬਠਿੰਡਾ)
18-ਅਪ੍ਰੈਲ— ਮੇਲਾ ਮਾਈਸਰਖਾਨਾ (ਬਠਿੰਡਾ)
20-ਅਪ੍ਰੈਲ— ਸ੍ਰੀ ਦੁਰਗਾ ਅਸ਼ਟਮੀ ਮੇਲਾ ਬਾਹੂ ਫੋਰਟ (ਜੰਮੂ)
20-ਅਪ੍ਰੈਲ— ਮੇਲਾ ਮਨਸ਼ਾ ਦੇਵੀ (ਚੰਡੀਗੜ੍ਹ) ਔਲੀ ਸ਼ੁਰੂ (ਜੈਨ)
21-ਅਪ੍ਰੈਲ— ਸ੍ਰੀ ਰਾਮ ਨੋਮੀ , ਨਵਰਾਤੇ ਸਮਾਪਤ
24-ਅਪ੍ਰੈਲ— ਜਨਮ ਦਿਹਾੜਾ ਸ਼ਹੀਦ ਭਾਈ ਮਨੀ ਸਿੰਘ ਜੀ (ਪਟਿਆਲਾ)
25-ਅਪ੍ਰੇਲ— ਸ੍ਰੀ ਅਨੰਗ ਤਰੌਦਸੀ , ਸ੍ਰੀ ਮਹਾਂਵੀਰ ਜੈਯੰਤੀ 
26-ਅਪ੍ਰੈਲ— ਬਰਸੀ ਬਾਬਾ ਗੁਰਦਿੱਤ ਸਿੰਘ ਜੀ ਨਿਰੰਕਾਰੀ
27-ਅਪ੍ਰੈਲ— ਔਲੀ ਸਮਾਪਤ (ਜੈਨ)
        ਅਪ੍ਰੈਲ 11,12———ਮੱਸਿਆ
        ਅਪ੍ਰੈਲ 13————– ਸੰਗ੍ਰਾਂਦ
        ਅਪ੍ਰੈਲ 17————– ਪੰਚਮੀ
        ਅਪ੍ਰੈਲ 22————- ਦਸਮੀ
        ਅਪ੍ਰੈਲ 27————- ਪੂਰਨਮਾਸ਼ੀ

%d bloggers like this: