ਦਸੰਬਰ
ਛੁੱਟੀਆਂ ਮੇਲੇ ਤੇ ਦਿਨ-ਤਿਉਹਾਰ
3 ਦਸੰਬਰ— ਮੇਲਾ ਪੁਰਮੰਡਲ ਦੇਵਕਾ ਸਨਾਨ ( ਜੰਮੂ)
4 ਦੰਸਬਰ— ਸ਼ਹੀਦੀ ਦਿਵਸ ਸ਼ਹੀਦ ਨੈਬ ਸਿੰਘ ਜੀ ਪਿੰਡ ਮੱਲੇ ਵਾਲਾ (ਫਰੀਦਕੋਟ)
4 ਦੰਸਬਰ— ਬਾਬਾ ਸੰਤ ਮਿੱਤ ਸਿੰਘ ਜੀ ਤੇ ਸੰਤ ਜ਼ੋਰਾ ਸਿੰਘ ਜੀ ਪਿੰਡ ਲੋਪੋਂ (ਮੋਗਾ)
5 ਦਸੰਬਰ— ਜਨਮ ਦਿਨ ਡਾ ਭਾਈ ਵੀਰ ਸਿੰਘ ਜੀ (ਅੰਮ੍ਰਿਤਸਰ)
6 ਦਸੰਬਰ— ਬਰਸੀ ਮਹੰਤ ਹਰਦਰਸ਼ਨ ਸਿੰਘ ਜੀ (ਰੋਹਤਕ)
8 ਦਸੰਬਰ— ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
10,11ਦਸੰਬਰ— ਮੇਲਾ ਨੌਸਾਹੀ ਕਾਦਰੀ ਰੋਜਾ ਮਾਈ ਹੁਸੈਨ ਬੀਬੀ ਪਿੰਡ ਕਰਿਆਮ (ਜਲੰਧਰ)
12 ਦਸੰਬਰ— ਬਰਸੀ ਮਹੰਤ ਲਾਲ ਸਿੰਘ ਜੀ ਡੇਰਾ ਗੁਰੂਸਰ ਖੁੱਡਾਂ (ਹੁਸ਼ਿਆਰਪੁਰ)
14 ਦਸੰਬਰ— ਜਨਮ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ
14,16ਦਸੰਬਰ— ਮੇਲਾ ਸੰਤ ਹਰਨਾਮ ਸਿੰਘ ਜੀ ਕਿਲ੍ਹੇ ਵਾਲੇ ਪਿਪਲੀ (ਕੁਰੂਕਸ਼ੇਤਰ)
15 ਦਸੰਬਰ— ਬਾਬਾ ਸੰਤ ਸੁੰਦਰ ਸਿੰਘ, ਸੰਤ ਬਿਸ਼ਨ ਸਿੰਘ ਜੀ ਚਾਹ ਵਾਲੇ ਜੌਹਲਾਂ (ਜਲੰਧਰ)
17 ਦਸੰਬਰ— ਬਾਬਾ ਤੇਜਾ ਸਿੰਘ ਜੀ ਬੁੰਗਾ ਨਿਹੰਗ ਸਿੰਘਾਂ ਪਿੰਡ ਮਹਿਰੋਂ (ਮੋਗਾ)
18 ਦਸੰਬਰ— ਸ੍ਰੀ ਦੱਤ ਜਯੰਤੀ
19 ਦਸੰਬਰ— ਗੁਰੂ ਤੇਗ ਬਹਾਦਰ ਸਾਹਿਬ ਗੁ ਸਿੰਘ ਸਭਾ ਝਾਫਰ ਚੱਕ ( ਜੰਮੂ)
19 ਦਸੰਬਰ— ਬਰਸੀ ਬਾਬਾ ਬਾਲਕ ਸਿੰਘ ਜੀ ਨਾਮਧਾਰੀ
19 ਦਸੰਬਰ— ਜਨਮ ਭਗਤ ਸੈਣਿ ਜੀ ਪਿੰਡ ਸੋਹਲ (ਝਬਾਲ) ਅੰਮ੍ਰਿਤਸਰ
20 ਦਸੰਬਰ— ਬਰਸੀ ਬਾਬਾ ਹਰਨਾਮ ਸਿੰਘ ਜੀ ਜਿਆਣ ਵਾਲੇ (ਹੁਸ਼ਿਆਰਪੁਰ)
22 ਦਸੰਬਰ— ਅਵਤਾਰ ਦਿਵਸ ਬਾਬਾ ਅਟੱਲ ਰਾਏ ਜੀ (ਅੰਮ੍ਰਿਤਸਰ)
22 ਦਸੰਬਰ— ਸ਼ਹੀਦੀ ਜੋੜ ਮੇਲਾ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ)
24 ਦਸੰਬਰ— ਬਾਬਾ ਸੰਤ ਠਾਕੁਰ ਸਿੰਘ ਜੀ ਭਿੰਡਰਾਵਾਲੇ ਦਮਦਮੀ ਟਕਸਾਲ ( ਮਹਿਤਾ)
25 ਦਸੰਬਰ— ਕਿ੍ਸਮਿਸ ਡੇ ,
26 ਦਸੰਬਰ— ਜਨਮ ਦਿਨ ਸ਼ਹੀਦ ਸ੍ਰ ਉਧਮ ਸਿੰਘ ਜੀ
26 ਦਸੰਬਰ— ਬਾਬਾ ਸੰਤ ਹਰਨਾਮ ਸਿੰਘ ਜੀ ਡੇਰਾ ਬਾਬਾ ਰੁਮੀ ਵਾਲੇ ਭੁਚੋ (ਬਠਿੰਡਾ)
26,28 ਦਸੰਬਰ— ਸ਼ਹੀਦੀ ਜੋੜ ਮੇਲਾ (ਸਰਹਿੰਦ ) ਫਤਹਿਗੜ੍ਹ ਸਾਹਿਬ)
27,29 ਸੰਗੀਤ ਮੇਲਾ ਹਰਵੱਲਬ (ਜਲੰਧਰ)
29 ਦਸੰਬਰ— ਸ੍ਰੀ ਪਾਸਵਰ ਨਾਥ ਜਯੰਤੀ (ਜੈਨ)
29 ਦਸੰਬਰ— ਗੁਰਦੁਆਰਾ ਦੜੀ ਸਾਹਿਬ ਭੁੰਗਰਨੀ (ਪਾਉਂਟਾ ਸਹਿਬ)
31 ਦਸੰਬਰ— ਬਰਸੀ ਸੰਤ ਉਤਮ ਸਿੰਘ ਜੀ, ਗਲੀ ਸਤੋਵਾਲੀ (ਅੰਮ੍ਰਿਤਸਰ)
4 ਦੰਸਬਰ——— ਮੱਸਿਆ
8 ਦਸੰਬਰ——— ਪੰਚਮੀ
13ਦਸੰਬਰ——– ਦਸਮੀ
15 ਦਸੰਬਰ——– ਸੰਗ੍ਰਾਂਦ
19 ਦਸੰਬਰ——– ਪੂਰਨਮਾਸ਼ੀ
Leave a Review