Ferbury month holidays in 2021

                                    ਫਰਵਰੀ
                         ਮੇਲੇ ਤੇ ਦਿਨ -ਤਿਉਹਾਰ   
1 ਫਰਵਰੀ ——- ਬਰਸੀ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ
1 ਫਰਵਰੀ ——- ਬਾਬਾ ਕੁੰਦਨ ਜੀ ਨਾਨਕਸਰ ਕਲੇਰਾਂ (ਜਗਰਾਉਂ)
2 ਫਰਵਰੀ—— ਜਨਮ ਬਾਬਾ ਸਤਨਾਮ ਸਿੰਘ ਜੀ ਪਿਪਲੀ ਸਾਹਿਬ ਵਾਲੇ (ਕੁਰੂਕਸ਼ੇਤਰ)
4 ਫਰਵਰੀ—– ਸ੍ਰੀ ਰਾਮਾਨੰਦ ਅਚਾਰੀਆ ਜਯੰਤੀ , ਸਵਾਮੀ ਵਿਵੇਕਾਨੰਦ ਜਯੰਤੀ
6 ਫਰਵਰੀ—– ਬਰਸੀ ਕਰਮ ਸਿੰਘ ਜੀ ਹੋਤੀ ਮਰਦਾਨ 
6 ਫਰਵਰੀ—– ਮੇਲਾ ਗੁਰੂ ਕਾ ਕੋਠਾ,(ਅੰਮ੍ਰਿਤਸਰ)
9 ਫਰਵਰੀ—– ਮੇਰੂ ਤਰੌਦਸੀ (ਜੈਨ)ਵੱਡਾ ਘੱਲੂਘਾਰਾ (ਕੁੱਪ ਰੋਹੀੜਾ)
11 ਫਰਵਰੀ—- ਜ. ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਮੇਲਾ ਪਰਯਾਗ ਰਾਜ
12 ਫਰਵਰੀ—– ਗੁਰਮਤਿ ਕੀਰਤਨ ਸਮਾਗਮ ਮਿੱਠਾ ਟਿਵਾਣਾ (ਹੁਸ਼ਿਆਰਪੁਰ)
13 ਫਰਵਰੀ—– ਜਨਮ ਸ੍ਰੀ ਬਾਵਾ ਲਾਲ ਦਿਆਲ ਜੀ ਧਿਆਨਪੁਰ 
14 ਫਰਵਰੀ—– ਬਰਸੀ ਬਾਬਾ ਦਰਬਾਰਾ ਸਿੰਘ ਜੀ ਨਿਰੰਕਾਰੀ
15 ਫਰਵਰੀ—– ਜੋੜ ਮੇਲਾ ਬੋਪਾਰਾਏ
16ਫਰਵਰੀ—– ਮੇਲਾ ਬਸੰਤ ਪੰਚਮੀ,ਜ ਬਾਬਾ ਰਾਮ ਸਿੰਘ ਨਾਮਧਾਰੀ
17-19 ਫਰਵਰੀ—- ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਜੱਦੀ ਪਿੰਡ ਮੰਨਣਹਾਣਾ (ਹੁਸ਼ਿਆਰਪੁਰ)
18 ਫਰਵਰੀ—– ਮਰਿਆਦਾ ਮਹਾ ਉਤਸਵ (ਜੈਨ)
19 ਫਰਵਰੀ—- ਉਰਸ ਖਵਾਜਾ ਮੁਈਨ ਉੱਲਦੀਨ ਚਿਸ਼ਤੀ (ਅਜਮੇਰ)
21ਫਰਵਰੀ—–ਸਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਗੰਗਸਰ ਜੈਤੋ 
24 ਫਰਵਰੀ—-ਮੇਲਾ ਜਗਰਾਉਂ ਦੀ ਰੋਸ਼ਨੀ ਪਿੰਡ ਪੋਨੇ (ਲੁਧਿਆਣਾ)
25 ਫਰਵਰੀ—— ਸ੍ਰੀ ਗੁਰੂ ਹਰਿਰਾਇ ਸਾਹਿਬ ਜੀ, ਮੇਲਾ ਜੈਸਲਮੇਰ (ਰਾਜ)
26 ਫਰਵਰੀ—— ਮੇਲਾ ਜਯੰਤੀ ਦੇਵੀ  ਜਨਮ ਹਜ਼ਰਤ ਅਲੀ  (ਚੰਡੀਗੜ੍ਹ)
27 ਫਰਵਰੀ—- ਜਨਮ ਦਿਵਸ ਭਗਤ ਰਵਿਦਾਸ ਜੀ
28 ਫਰਵਰੀ—- ਉਤਮ ਸਿੰਘ ਜੀ ਕਾਰ ਸੇਵਾ ਵਾਲੇ (ਖਡੂਰ ਸਾਹਿਬ)

ਫਰਵਰੀ 11———- ਮੱਸਿਆ
ਫਰਵਰੀ 12———- ਸੰਗ੍ਰਾਂਦ
ਫਰਵਰੀ 16———- ਪੰਚਮੀ
ਫਰਵਰੀ 22———- ਦਸਮੀ
ਫਰਵਰੀ 27———- ਪੂਰਨਮਾਸ਼ੀ

%d bloggers like this: