January month holidays in 2021

                          ਜਨਵਰੀ
               ਮੇਲੇ ਤੇ ਦਿਨ-ਤਿਉਹਾਰ
1 ਜਨਵਰੀ___  ਬਰਸੀ ਸੰਤ ਕਿਸ਼ਨ ਸਿੰਘ ਜੀ ਰਾੜ੍ਹਾ ਸਾਹਿਬ ਜੀ
1 ਜਨਵਰੀ___   ਅਜੀਤ ਸਿੰਘ ਜੀ ਹੰਸਾਲੀ ਖੇੜਾ(ਫਤਹਿਗੜ੍ਹ                   ਸਾਹਿਬ) ਬਰਸੀ ਸੰਤ ਤਾਰਾ ਸਿੰਘ ਜੀ ਕਾਰ ਸੇਵਾ ਵਾਲੇ           
1 ਜਨਵਰੀ ___ਗੁਰਦੁਆਰਾ ਗੁਰਪੁਰੀ ਸੁਹਾਵਾ ਸਰਹਾਲੀ                                                                  (ਤਰਨਤਾਰਨ)
3 ਜਨਵਰੀ___ ਜੋ ਮੇ ਬੀੜ ਬਿਰਧ ਬਾਬਾ ਡੋਮੇਗਾਉ ਸ੍ਰੀ ਰਾਮ ਪੁਰ (ਮਹਾ)
4 ਜਨਵਰੀ____ਬਰਸੀ ਬਾਬਾ ਰੱਤਾ ਜੀ ਨਿਰੰਕਾਰੀ
8 ਜਨਵਰੀ____ ਸ੍ਰੀ ਪਾਸਵਰ ਨਾਥ ਜਯੰਤੀ (ਜੈਨ)
9 ਜਨਵਰੀ____ ਬਰਸੀ ਸੰਤ ਚਮੇਲ ਸਿੰਘ ਜੀ ਪਿੰਡ ਪਥਰੇੜੀ ਜੱਟਾ (ਰੋਪੜ)
10 ਜਨਵਰੀ____ ਬਰਸੀ ਸੰਤ ਪ੍ਰੇਮ ਸਿੰਘ ਜੀ ਹੋਤੀ ਮਰਦਾਨ (ਪਟਿਆਲਾ)
10 ਜਨਵਰੀ____ਜਨਮ ਸੰ, ਮਸਤਾਣਾ ਜੀ ਡੇਰਾ ਖਾਸੀ ਕਲਾਂ ( ਲੁਧਿਆਣਾ)
13 ਜਨਵਰੀ—– ਜਨਮ ਸੰਤ ਮੀਹਾ ਸਿੰਘ ਜੀ ਸਿਆੜ੍ਹ ਸਾਹਿਬ ਵਾਲੇ
13 ਜਨਵਰੀ—— ਲੋਹੜੀ
14 ਜਨਵਰੀ—— ਮੇਲਾ ਮਾਘੀ (ਮੁਕਤਸਰ)
14 ਜਨਵਰੀ—— ਮੇਲਾ ਘੁਮਾਣ, ਮੇਲਾ ਖਿਚੜੀ, ਮੇਲਾ ਪੌਗਲ 
15 ਜਨਵਰੀ—— ਬਰਸੀ ਬਾਬਾ ਹਰਾ ਸਿੰਘ ਜੀ ਨਿਰੰਕਾਰੀ
17 ਜਨਵਰੀ ——- ਭੰਡਾਰਾ ਮੰਦਿਰ ਸਿੱਧ ਬਾਬਾ ਬਾਲਕ ਨਾਥ ਜੀ (ਨਵਾਂ ਸ਼ਹਿਰ)
17-18 ਜਨਵਰੀ—- ਨਾਮਧਾਰੀ ਸ਼ਹੀਦੀ ਮੇਲਾ (ਮਲੇਰਕੋਟਲਾ)
20 ਜਨਵਰੀ——- ਅਵਤਾਰ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
22 ਜਨਵਰੀ——- ਬਰਸੀ ਸੰਤ ਸੇਵਾ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ
22 ਜਨਵਰੀ——– ਬਰਸੀ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ (ਰਾੜਾ ਸਾਹਿਬ)
23 ਜਨਵਰੀ——– ਨੇਤਾ ਜੀ ਸੁਭਾਸ਼ ਚੰਦਰ ਬੋਸ ਜਯੰਤੀ
26 ਜਨਵਰੀ——– ਰੀਪਬਲਿਕ ਡੇ , ਸਲਾਨਾ ਦਿਨ ਨਾਨਕਸਰ ਠਾਠ (ਬਰਨਾਲਾ)
27 ਜਨਵਰੀ——– ਜਨਮ ਬਾਬਾ ਦੀਪ ਸਿੰਘ ਜੀ ਸ਼ਹੀਦ (ਅੰਮ੍ਰਿਤਸਰ) 
28 ਜਨਵਰੀ ———- ਲਾਲਾ ਲਾਜਪਤ ਰਾਏ ਜੀ ਜਯੰਤੀ
30 ਜਨਵਰੀ——— ਸ਼ਹੀਦੀ ਦਿਨ ਮਹਾਤਮਾ ਗਾਂਧੀ ਜੀ
31 ਜਨਵਰੀ ———– ਬਰਸੀ ਬਾਬਾ ਦਿਆਲ ਜੀ ਨਿਰੰਕਾਰ 

13 ਜਨਵਰੀ———– ਮੱਸਿਆ
14 ਜਨਵਰੀ———– ਸੰਗ੍ਰਾਂਦ
18 ਜਨਵਰੀ———– ਪੰਚਮੀ 
23 ਜਨਵਰੀ———– ਦਸਮੀ
28 ਜਨਵਰੀ———– ਪੂਰਨਮਾਸ਼ੀ

%d bloggers like this: