July month holidays of 2021

Patti city detail

                                    ਜੁਲਾਈ
                          ਮੇਲੇ ਤੇ ਦਿਨ-ਤਿਉਹਾਰ
ਜੁਲਾਈ 1-3—– ਬਾਬਾ ਸੰਤ ਤੇਜਾ ਸਿੰਘ ਜੀ ਨਾਨਕਸਰ ਚੀਮਾ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼)
ਜੁਲਾਈ 2—— ਸਿਰਜਨਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ
ਜੁਲਾਈ 2—— ਬਾਬਾ ਸੰਤ ਜਵੰਦ ਸਿੰਘ ਜੀ ਹਵਾੲੀ ਅੱਡਾ ਰਾਜਾਸਾਸੀ (ਅੰਮ੍ਰਿਤਸਰ)
ਜੁਲਾਈ 2—– ਬਾਬਾ ਸੰਤ ਚਿਤਾ ਨੰਦ ਜੀ ਗਾਊਸ਼ਾਲਾ ਪਿੰਡ ਆਲੀਕੇ(ਬਠਿੰਡਾ)
ਜੁਲਾਈ 4——ਮੇਲਾ ਬਾਬਾ ਰੋਡੇ ਸ਼ਾਹ ਜੀ ਚੀਮਾ ਖੁੱਡੀ (ਗੁਰਦਾਸਪੁਰ)
ਜੁਲਾਈ 4——ਬਾਬਾ ਸੰਤ ਛੋਟਾ ਸਿੰਘ ਜੀ ਗੁਰਦੁਆਰਾ ਭੱਠਾ ਸਾਹਿਬ ਪਿੰਡ ਬੜਾ ਗੁੜ੍ਹਾ (ਸਿਰਸਾ) 
ਜੁਲਾਈ 9—– ਸ਼ਹੀਦੀ ਭਾਈ ਮਨੀ ਸਿੰਘ ਜੀ (ਪਟਿਆਲਾ)
ਜੁਲਾਈ 9—– ਬਾਬਾ ਸੰਤ ਮਹਿੰਦਰ ਸਿੰਘ ਜੀ ਖੰਨੇ ਵਾਲੇ ਗੁ ਰਾਮ ਸਰ (ਲੁਧਿਆਣਾ)
ਜੁਲਾਈ 9-11—– ਬਰਸੀ ਸੰਤ ਸੰਤੋਖ ਸਿੰਘ ਜੀ ਨਾਨਕਸਰ ਚੀਮਾ 
ਜੁਲਾਈ-11——-ਰੱਥ ਯਾਤਰਾ ਸ੍ਰੀ ਜਗਨ ਨਾਥ (ਪੁਰੀ)
ਜੁਲਾਈ 11——– ਬਰਸੀ ਸੰਤ ਗੋਪੀ ਨਰਾਇਣ ਜੀ ਬਾਜਾਖਾਨਾ ਚੌਕ (ਬਰਨਾਲਾ)
ਜੁਲਾਈ 12—– ਬਾਬਾ ਸੰਤ ਜਗਦੀਸ਼ ਸਿੰਘ ਜੀ ਖਾਲਸਾ ਪਿੰਡ ਨਬੀਆਬਾਦ 
ਜੁਲਾਈ 13—– ਸ਼ਹੀਦੀ ਦਿਵਸ (ਕਸ਼ਮੀਰ)
ਜੁਲਾਈ 14—– ਬਾਬਾ ਸੰਤ ਠਾਕਰ ਸਿੰਘ (ਚਾਹ ਵਾਲੇ) ਪਿੰਡ ਜੌਹਲਾ (ਜਲੰਧਰ)
ਜੁਲਾਈ 14—— ਬਾਬਾ ਸੰਤ ਭਗਤ ਪ੍ਰਕਾਸ਼ ਸਿੰਘ ਜੀ ਨੱਤਾ ਵਾਲੇ (ਲੁਧਿਆਣਾ)
ਜੁਲਾਈ 16—–ਸਹੀਦੀ ਭਾਈ ਤਾਰੂ ਸਿੰਘ ਜੀ
ਜੁਲਾਈ 16—– ਯੱਗ ਸਮਾ ਮਹੰਤ ਸ੍ਰੀ ਸਿੰਘ ,ਭਗਤ ਸਿੰਘ ਜੀ (ਹੁਸ਼ਿਆਰਪੁਰ)
ਜੁਲਾਈ 16ਤੋ 15ਅਗਸਤ —– ਮੇਲਾ ਨੀਲ ਕੰਠ (ਰਿਸ਼ੀਕੇਸ਼)
ਜੁਲਾਈ 18—— ਮੇਲਾ ਸ਼ਰੀਫ਼ ਭਵਾਨੀ (ਕਸ਼ਮੀਰ)
ਜੁਲਾਈ 18—— ਬਰਸੀ ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ (ਲੁਧਿਆਣਾ)
ਜੁਲਾਈ-19——ਮੀਰੀ ਪੀਰੀ ਦਿਵਸ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ)
ਜੁਲਾਈ 20—— ਚਾਤੂਮਾਸ ਵਰਤ ਨਿਯਮ ਸ਼ੁਰੂ
ਜੁਲਾਈ 20—–  ਜਨਮ ਸੰਤ ਸਾਵਣ ਸਿੰਘ ਜੀ ਪਿੰਡ ਸੇਖੇਵਾਲ (ਲੁਧਿਆਣਾ)
ਜੁਲਾਈ 21—— ਈਦੁਲ ਜੁਹਾ  (ਬਕਰੀਦ)
ਜੁਲਾਈ 23—— ਗੁਰੂ ਬਿਆਸ ਪੂਜਾ , ਸ੍ਰੀ ਚੰਦਰਸ਼ੇਖਰ ਆਜ਼ਾਦ ਜਯੰਤੀ
ਜੁਲਾਈ 23-24—– ਮੇਲਾ ਜਵਾਲਾ ਮੁਖੀ (ਕਸ਼ਮੀਰ)
ਜੁਲਾਈ-24——— ਮੇਲਾ ਸ੍ਰੀ ਹਨੂੰਮਾਨ ਜੀ ਪਿੰਡ ਬਾਲਿਆਂ ਵਾਲੀ (ਬਠਿੰਡਾ)
ਜੁਲਾਈ-25——- ਬਰਸੀ ਭਾੲੀ ਰੂਪ ਚੰਦ ਜੀ ਸਮਾਧ ਭਾਈ (ਮੋਗਾ)
ਜੁਲਾਈ 26—— ਬਰਸੀ ਬਾਬਾ ਬਘੇਲ ਸਿੰਘ ਜੀ (ਸਿਰਸਾ)
ਜੁਲਾਈ-28—— ਨਾਗ ਪੰਚਮੀ (ਰਾਜਸਥਾਨ)
ਜੁਲਾਈ-31—— ਸ਼ਹੀਦੀ ਦਿਨ ਸ਼ਹੀਦ ਸ੍ਰੀ ਉਧਮ ਸਿੰਘ ਜੀ

                    ਜੁਲਾਈ 9/10———- ਮੱਸਿਆ
                     ਜੁਲਾਈ 16———–   ਸੰਗ੍ਰਾਂਦ
                     ਜੁਲਾਈ 15———— ਪੰਚਮੀ
                      ਜੁਲਾਈ 19———– ਦਸਮੀ
                      ਜੁਲਾਈ 24———– ਪੂਰਨਮਾਸ਼ੀ

%d bloggers like this: