June month holidays in 2021

Patti city detail

                                      ਜੂਨ
                         ਮੇਲੇ ਤੇ ਦਿਨ-ਤਿਉਹਾਰ
ਜੂਨ 1—–ਬਰਸੀ ਸੰਤ ਭਾਨ ਸਿੰਘ ਜੀ ਪਿੰਡ ਭਦੌੜ (ਬਰਨਾਲਾ)
ਜੂਨ 2—– ਮੇ.ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬੇਗੋਵਾਲ (ਕਪੂਰ)
ਜੂਨ 2—– ਮੇਲਾ ਮੁਜ਼ਫਰਪੁਰ ਦੀ ਰੋਸ਼ਨੀ
ਜੂਨ 4—– ਸਾਕਾ ਨੀਲਾ ਤਾਰਾ (ਅੰਮ੍ਰਿਤਸਰ) ਬਰਸੀ ਬਾਬਾ ਹਰੀ ਸਿੰਘ ਜੀ ਨਾਮਧਾਰੀ
ਜੂਨ 5—– ਮੇਲਾ ਭਦਰਕਾਰੀ (ਪੰਜਾਬ)
ਜੂਨ 5-6—– ਸ਼ਹੀਦ ਸਿੰਘ ਨੂੰ ਸਮਰਪਿਤ ਸਾਲਾਨਾ ਸਮਾ  ਗੁਰੂ ਨਾਨਕ ਗੁਰਮਤਿਸਰ ਪਿੰਡ ਖਰਲ ਖੁਰਦ ਖੋਖਰ (ਹੁਸ਼ਿਆਰਪੁਰ)
ਜੂਨ 6—– ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
ਜੂਨ 6—– ਘੱਲੂਘਾਰਾ ਗੁਰੂ ਸ਼ਬਦ ਪ੍ਰਕਾਸ਼ ਸ਼ਹੀਦਾਂ ,(ਸੰਗਰਾਵਾਂ)
ਜੂਨ 7—– ਫਤਿਹ ਦਿਵਸ ਗੁਰੂ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ (ਅੰਮ੍ਰਿਤਸਰ)
ਜੂਨ 10—– ਸਨੀਚਰ ਜਯੰਤੀ , ਵਟ ਸਵਿਤ੍ਰੀ  ਵਰਤ (ਮੱਸਿਆ ਪੱਖ)
ਜੂਨ 11—– ਜੋੜ ਮੇਲਾ ਜ਼ਾਹਿਰ ਪੀਰ , ਬੰਡਾਲਾ (ਜ਼ੀਰਾ)
ਜੂਨ 13—– ਸ੍ਰੀ ਮਹਾਰਾਣਾ ਪ੍ਰਤਾਪ ਜਯੰਤੀ
ਜੂਨ 14—– ਸ਼ਹੀਦੀ ਜੋੜ ਮੇਲਾ (ਸ਼ਹੀਦ ਸ੍ਰੀ ਗੁਰੂ ਅਰਜਨ ਦੇਵ ਜੀ)
ਜੂਨ 17—– ਜੋੜ ਮੇਲਾ ਲੱਖਦਾਤਾ , ਅਲਾਵਲਪੁਰ (ਜਲੰਧਰ)
ਜੂਨ 18—– ਮੇਲਾ ਕਸੀਰ ਭਵਾਨੀ (ਕਸ਼ਮੀਰ)
ਜੂਨ 18-20—– ਬਰਸੀ ਸੰਤ ਅਤਰ ਸਿੰਘ ਜੀ ਅਤਰ ਕਲਾਂ (ਬਠਿੰਡਾ)
ਜੂਨ 19,21—– ਜੋੜ ਮੇਲਾ ਗੁਰੂ ਸ਼ਹੀਦ ਸਿੰਘ ਆਲੋਵਾਲ (ਫਿਲੌਰ)
ਜੂਨ 20—– ਮੇਲਾ ਸ੍ਰੀ ਗੰਗਾ ਦਸਮੀ (ਹਰਿਦੁਆਰ)
ਜੂਨ 20—– ਬਰਸੀ ਭਾੲੀ ਰਘਬੀਰ ਸਿੰਘ ਕਾਰ ਸੇਵਾ ਸੁਹਾਵੀ ਵਾਲੇ ਪਿੰਡ ਘੜੂੰਆਂ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ (ਮੋਹਾਲੀ)
ਜੂਨ 21—– ਨਿਰਜਲ ਇਕਾਦਸ਼ੀ ਵਰਤ 
ਜੂਨ 23—– ਬਰਸੀ ਬਾਬਾ ਖੇਮ ਦਾਸ ਜੀ ਪਿੰਡ ਗਢਮਾ (ਫਗਵਾੜਾ )
ਜੂਨ 23-30—– ਵਿਦਿਅਕ ਸੰਮੇਲਨ ਸ੍ਰੀ ਭੈਣੀ ਸਾਹਿਬ ਜੀ
ਜੂਨ 24—– ਜਨਮ‌ ਦਿਨ ਭਗਤ ਕਬੀਰ ਜੀ, ਵੱਟ ਸਵਿਤਰੀ ਵਰਤ 
ਜੂਨ-24—– ਬਾਬਾ ਜਸਵੰਤ ਸਿੰਘ ਜੀ ਪਿੰਡ ਦਕੋਹਾ (ਜਲੰਧਰ ਛਾਉਣੀ)
ਜੂਨ 25—– ਅਵਤਾਰ ਪੁਰਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਜੂਨ 25—– ਸ਼ਹੀਦੀ ਦਿਵਸ ਬਾਬਾ ਬੰਦਾ ਸਿੰਘ ਬਹਾਦਰ
                      ਜੂਨ 10———- ਮੱਸਿਆ
                      ਜੂਨ 15———- ਸੰਗ੍ਰਾਂਦ
                      ਜੂਨ 15———- ਪੰਚਮੀਂ
                      ਜੂਨ 20———- ਦਸਮੀ
                      ਜੂਨ 24———- ਪੂਰਨਮਾਸ਼ੀ

%d bloggers like this: