March month holidays of 2021

                                     ਮਾਰਚ
                     ਛੁੱਟੀਆਂ , ਮੇਲੇ ਦਿਨ  ਤਿਉਹਾਰ
ਮਾਰਚ   1—- ਸ਼ਹੀਦੀ ਜੋੜ ਮੇਲਾ ਬਘੇਲ ਸਿੰਘ ਜੀ ਪਿੰਡ                                                             ਲੱਧੇਵਾਲ (ਅੰਮ੍ਰਿਤਸਰ)।         
ਮਾਰਚ   1—- ਡੇਰਾ ਬਾਬਾ ਨਾਨਕ ਲੲੀ ਪੈਦਲ ਯਾਤਰਾ ਚੋਹਲਾ ਸਾਹਿਬ ਪਿੰਡ ਖੜਿਆਲਾ ਸੈਣੀਆਂ (ਹੁਸ਼ਿਆਰਪੁਰ)
ਮਾਰਚ    4—- ਮੇਲਾ ਡੇਰਾ ਬਾਬਾ ਨਾਨਕ
ਮਾਰਚ    5—-ਸਹੀਦੀ ਜੋੜ ਮੇਲਾ ਬਾਬਾ ਤਾਰਾ ਸਿੰਘ ਜੀ ਪਿੰਡ ਵਾ (ਅੰਮ੍ਰਿਤਸਰ)
ਮਾਰਚ    11—-ਸ੍ਰੀ ਮਹਾਸ਼ਿਵਰਾਤਰੀ ਵਰਤ
ਮਾਰਚ    12—-ਸਬੇ ਮਿਰਾਜ 
ਮਾਰਚ    14—- ਸ਼ਹੀਦੀ ਜੋੜ ਮੇਲਾ ਤੇਗਾ ਸਿੰਘ ਜੀ ਤੇ ਬਰਸੀ ਬਾਬਾ ਨੱਛਤਰ ਸਿੰਘ ਗੁਰੂਦੁਆਰਾ ਪਿੰਡ ਚੰਦ ਪੁਰਾਣਾ (ਮੋਗਾ)
ਮਾਰਚ  14ਤੋ 13 ਅਪ੍ਰੈਲ—-ਮੇਲਾ ਬਾਬਾ ਬਾਲਕ ਨਾਥ ਜੀ
ਮਾਰਚ     15 ਤੋਂ 17—– ਅਤਰ ਸਿੰਘ ਜੀ ਮਸਤੂਆਣਾ ਨਾਨਕਸਰ ਚੀਮਾ (ਸੰਗਰੂਰ)
ਮਾਰਚ    16—- ਬਰਸੀ ਸੰਤ ਲਾਲ ਸਿੰਘ ਜੀ ਪਿੰਡ ਸੀਚੇਵਾਲ (ਜਲੰਧਰ)
ਮਾਰਚ—-16—- ਬਰਸੀ ਬਾਬਾ ਜਗਤ ਸਿੰਘ ਜੀ ਪਿੰਡ ਹਰਸਾ ਛੀਨਾ (ਅੰਮ੍ਰਿਤਸਰ)
ਮਾਰਚ—-21—- ਹੋਲੀ ਸ਼ੁਰੂ
ਮਾਰਚ—-21-30—- ਹੋਲਾ ਮਹੱਲਾ ਪਾ10 ਪਿੰਡ ਸਰਾ ਤਲਵੰਡੀ (ਤਰਨਤਾਰਨ)
ਮਾਰਚ—-23—- ਸ਼ਹੀਦੀ ਮੇਲਾ ਸਰਦਾਰ ਭਗਤ ਸਿੰਘ ਜੀ (ਫਿਰੋਜ਼ਪੁਰ)
ਮਾਰਚ—-26—- ਜੈਨ ਮਹਾ ਉਤਸਵ ਕਾਂਗੜਾ ਮੇਲਾ ਸਾਵਾ ਟਿਲਾ
ਮਾਰਚ—-26—-ਜਨਮ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਨਾਨਕਸਰ
ਮਾਰਚ—-26ਤੋ28—-ਜੋੜ ਮੇਲਾ ਬਾਬਾ ਸਾਹਿਬ ਸਿੰਘ ਜੀ ਬੇਦੀ (ਉਨਾਂ)
ਮਾਰਚ—-26ਤੋ30—-ਮੇਲਾ ਬਾਬਾ ਵਡਭਾਗ ਸਿੰਘ ਜੀ ( ਊਨਾ) 
ਮਾਰਚ—28—- ਹੋਲੀ (ਹੋਲਾਸਟਕ ਸਮਾਪਤ),ਹੋਲਿਕਾ ਦਹਨ
ਮਾਰਚ—29—-ਹੋਲਾ ਮਹੱਲਾ (ਸ੍ਰੀ ਅਨੰਦਪੁਰ ਸਾਹਿਬ), ਮੇਲਾ ਧੁਲੰਡੀ
ਮਾਰਚ—29—-ਮੇਲਾ ਮਾਨਕਪੁਰ ਸ਼ਰੀਫ਼ (ਰੋਪੜ),ਸਬੈ ਬਰਾਤ 

ਮਾਰਚ 13———- ਮੱਸਿਆ
ਮਾਰਚ 14———- ਸੰਗ੍ਰਾਂਦ
ਮਾਰਚ 18———- ਪੰਚਮੀ
ਮਾਰਚ 24———- ਦਸਮੀ
ਮਾਰਚ 28———- ਪੂਰਨਮਾਸ਼ੀ

%d bloggers like this: