May month holidays of 2021

                                 ਮਈ 2021
                          ਮੇਲੇ ਤੇ  ਦਿਨ ਤਿਉਹਾਰ
1 ਮਈ —-400 ਸਾਲਾਂ ਅਵਤਾਰ ਪੂਰਬ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ
1 ਮਈ —- ਮਜਦੂਰ ਦਿਵਸ
1-3ਮਈ—- ਜੋੜ ਮੇਲਾ ਆਗਮਨ ਸੂਫੀ ਸੰਤ ਪੂਰਨ ਸਿੰਘ ਜੀ (ਹੁਸ਼ਿਆਰਪੁਰ)
3ਮਈ—- ਜਨਮ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ (ਹੁਸ਼ਿਆਰਪੁਰ)
3ਮਈ—- ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦੀ ਚਾਲੀ ਮੁਕਤੇ (ਮੁਕਤਸਰ)
4ਮਈ—-ਸਹਾਦਤੇ ਸ੍ਰੀ ਹਜ਼ਰਤ ਅਲੀ ਜੀ 
7ਮਈ—- ਸ੍ਰੀ ਵਲਭ ਅਚਾਰੀਆ ਜਯੰਤੀ , ਜਮਾਤੁਲਵਿਦਾ, ਟੈਗੋਰ ਜਯੰਤੀ
9ਮਈ—- ਬਰਸੀ ਜਥੇ ਬਾਬਾ ਚੇਤ ਸਿੰਘ ਜੀ 96 ਕਰੋੜੀ ਬੁੱਢਾ ਦਲ
10ਮਈ—- ਜੋੜ ਮੇਲਾ ਸੰਤ ਹਰਮਨ ਸਿੰਘ ਜੀ ਪਿੰਡ ਜਿਆਣ ਵਾਲੇ
11ਮਈ—- ਸਬੈ ਕਦਰ 10- ਮੇਲਾ ਪਿੰਜੌਰ (ਹਰਿਆਣਾ)
13ਮਈ—- ਅਵਤਾਰ ਸ੍ਰੀ ਗੁਰੂ ਅੰਗਦ ਦੇਵ ਜੀ 12ਸਿਵਾ ਜੀ ਜਯੰਤੀ
14ਮਈ—- ਸ੍ਰੀ ਪਰਸ਼ੂਰਾਮ ਜਯੰਤੀ , ਅਕਸ਼ੈ ਤੀਜ, ਈਦੁਲ ਫਿਤਰ (ਈਦ)
14ਮਈ—- ਜੀ.ਸੰਤ ਤੇਜਾ ਸਿੰਘ ਜੀ ਬਦਰੀਪੁਰ ( ਪਾਉਟਾ ਸਾਹਿਬ)
14-16ਮਈ—-ਬਾਬਾ ਸੰਤ ਨਰੈਣ ਸਿੰਘ ਜੀ ਮੋਨੀ ਤਾਪ ਦਰਾਜ਼ ਪਿੰਡ ਪੁਵਾਲਾ (ਫਤਹਿਗੜ੍ਹ ਸਾਹਿਬ)
17ਮਈ—- ਛੋਟਾ ਘੱਲੂਘਾਰਾ (ਕਾਹਨੂੰਵਾਨ) 16 ਸ਼ੰਕਰ ਅਚਾਰੀਆ ਜਯੰਤੀ
17 ਮਈ—-ਭੰਡਾਰਾ ਸੰਤ ਬੱਗਾ ਸਿੰਘ ਜੀ ਮਹਾਰਾਜ ਪਿੰਡ ਧਿਆਨਪੁਰ (ਗੁਰ)
18ਮਈ—- ਸ੍ਰੀ ਰਾਮਾਨੁਜ ਅਚਾਰੀਆ ਜਯੰਤੀ 
19ਮਈ—- ਮੇਲਾ ਗੁਰੂ ਕਾ ਬਾਗ (ਪਟਨਾ) ਸ੍ਰੀ ਗੰਗਾ ਸਤਮੀ 
20ਮਈ—- ਦੇਵੀ ਬਗਲਾਮੁਖੀ ਜਯੰਤੀ
22ਮਈ—- ਸ਼ਹੀਦੀ ਸਾਕਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼)
22-26ਮਈ—- ਮੇਲਾ ਹਰੀਹਰ ਘਾਟ ਮਨੀਕਰਨ (ਕੁੱਲੂ ) ਹਿਮਾਚਲ ਪ੍ਰਦੇਸ਼
23ਮਈ—–ਬਰਸੀ ਸੰਤ ਕਿ੍ਪਾਲ ਸਿੰਘ ਜੀ ਗਲੀ ਸਤੋਵਾਲੀ (ਅਮ੍ਰਿਤਸਰ )
25ਮਈ—- ਸ੍ਰੀ ਹੇਮਕੁੰਟ ਸਾਹਿਬ ਯਾਤਰਾ ਸ਼ੁਰੂ, ਨਰਸਿੰਘ ਜਯੰਤੀ
25ਮਈ—- ਅਵਤਾਰ ਪੁਰਬ ਸ੍ਰੀ ਗੁਰੂ ਅਮਰਦਾਸ ਜੀ
26ਮਈ—-ਸ੍ਰੀ ਕੁਰਮ ਜਯੰਤੀ , ਮਹਾਤਮਾ ਬੁੱਧ ਜਯੰਤੀ 
26ਮਈ—- ਗ੍ਰਸਤਉਦੈ ਚੰਦ੍ਰ ਗ੍ਰਹਿਣ , ਬਾਬਾ ਦਿਆਲ ਜੀ ਨਿਰੰਕਾਰੀ
26ਮਈ—- ਜੀ.ਸਵਾ.ਗੰਗਾਨੰਦ ਜੀ ਭੂਰੀ ਵਾਲੇ ਪਿੰਡ ਰੋੜੂਆਣਾ (ਰੋਪੜ)
26ਮਈ—- ਜਨਮ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ
27ਮਈ—-ਬਰਸੀ ਸੰਤ ਅਵਤਾਰ ਸਿੰਘ ਜੀ ਪਿੰਡ ਸੀਚੇਵਾਲ (ਜਲੰਧਰ)
28ਮਈ—- ਬਾਬਾ ਸੰਤ ਗੁਰਮੀਤ ਸਿੰਘ ਜੀ ਬੇਦੀ ਪਿੰਡ ਧਾਲੇਵਾਲਾ (ਸ੍ਰੀ ਗੰਗਾ) 
30ਮਈ—- ਬਾਬਾ ਖੜਕ ਸਿੰਘ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ (ਅਮ੍ਰਿਤਸਰ)
31ਮਈ—- ਡਿਫੈਂਸ ਕਾਲੋਨੀ (ਜਲੰਧਰ)ਤੇ ਪਿੰਡ ਦੁਗੜੀ (ਮਲੇਰਕੋਟਲਾ)
                        ਮਈ 11——— ਮੱਸਿਆ
                        ਮਈ 14——— ਸੰਗ੍ਰਾਂਦ
                        ਮਈ 17———- ਪੰਚਮੀ
                        ਮਈ 22———- ਦਸਮੀ
                        ਮਈ 26———- ਪੂਰਨਮਾਸ਼ੀ

%d bloggers like this: