November month holidays in 2021

                                   ਨਵੰਬਰ
                    ਛੁੱਟੀਆਂ ਮੇਲੇ ਤੇ ਦਿਨ-ਤਿਉਹਾਰ
1 ਨਵੰਬਰ– ਨਿਊ ਪੰਜਾਬ ਡੇ, ਗੋਵਤਸ ਦੁਆਦਸੀ ਪੂਜਾ
2 ਨਵੰਬਰ– ਧਨ ਤਰੌਦਸੀ , 
3 ਨਵੰਬਰ– ਸ੍ਰੀ ਹਨੂੰਮਾਨ ਜਯੰਤੀ 
4 ਨਵੰਬਰ– ਦੀਵਾਲੀ (ਸ੍ਰੀ ਮਹਾ ਲੱਛਮੀ ਪੂਜਾ) , ਬੰਦੀਛੋੜ ਦਿਵਸ
4 ਨਵੰਬਰ– ਸ੍ਰੀ ਮਹਾਂਵੀਰ ਨਿਰਵਾਣ ਦਿਵਸ (ਜੈਨ)
4 ਨਵੰਬਰ– ਬਾਬਾ ਸੰਤ ਭਜਨ ਸਿੰਘ ਜੀ ਬੁੰਗਾ ਨਿਹਾਲਗੜ੍ਹ ਸਾਹਿਬ ਡੇਰਾ ਬੱਸੀ (ਪਟਿਆਲਾ)
5 ਨਵੰਬਰ– ਵਿਸ਼ਵਕਰਮਾ ਦਿਵਸ ਅੰਨਕੂਟ ਗੋਵਰਧਨ ਪੂਜਾ 
6 ਨਵੰਬਰ– ਟਿੱਕਾ ਭਾਈ ਦੂਜ , ਸ੍ਰੀ ਵਿਸ਼ਵਕਰਮਾ ਪੂਜਾ 
6 ਨਵੰਬਰ– ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਨੰਦੇੜ)
9 ਨਵੰਬਰ– ਬਾਬਾ ਸੰਤ ਬਸੰਤ ਸਿੰਘ ਤੇ ਬਾਬਾ ਗਿਆਨ ਸਿੰਘ ਜੀ ਜੌਹਲਾਂ (ਜਲੰਧਰ)
11 ਨਵੰਬਰ– ਸ੍ਰੀ ਗੋਪਾ ਅਸ਼ਟਮੀ 
12 ਨਵੰਬਰ– ਮੇਲਾ ਅਚਲ ਵਟਾਲਾ 
13 ਨਵੰਬਰ– ਬਾਬਾ ਸੰਤ ਜਵਾਲਾ ਸਿੰਘ ਜੀ ਹਰਖੋਵਾਲ ਫੇਰਾ ਸੰਤਗੜ੍ਹ (ਹੁਸ਼ਿਆਰਪੁਰ)
14 ਨਵੰਬਰ– ਜਨਮ ਦਿਹਾੜਾ ਭਗਤ ਨਾਮਦੇਵ ਜੀ, ਭੀਸ਼ਮ ਪੰਚਕ ਸ਼ੁਰੂ
14 ਨਵੰਬਰ– ਪ੍ਰਕਾਸ਼ ਉਤਸਵ ਭਗਤ ਨਾਮਦੇਵ ਜੀ ਪਿੰਡ ਘੁਮਾਣ (ਗੁਰਦਾਸਪੁਰ)
14,18 ਨਵੰਬਰ– ਮੇਲਾ ਬਾਬਾ ਰੁਦਰਾਨੰਦ ਜੀ ਨਾਰੀ (ਊਨਾ)
15 ਨਵੰਬਰ– ਚਾਤੂਮਾਸ ਵਰਤ ਨਿਯਮ ਸਮਾਪਤ
15 ਨਵੰਬਰ– ਸ਼ਹੀਦੀ ਬਾਬਾ ਦੀਪ ਸਿੰਘ ਜੀ ਸ਼ਹੀਦ (ਅੰਮ੍ਰਿਤਸਰ)
17ਨਵੰਬਰ– ਜਨਮ ਬਾਬਾ ਜਗਜੀਤ ਸਿੰਘ ਜੀ ਨਾਮਧਾਰੀ, ਬੈਕੁੰਠ ਚੌਦਸ
17 ਨਵੰਬਰ– ਜਨਮ ਉਤਸਵ ਵੀਰ ਵੈਰਾਗੀ (ਨਕੋਦਰ)
17 ਨਵੰਬਰ– ਸ਼ਹੀਦੀ ਲਾਲਾ ਲਾਜਪਤ ਰਾਏ ਜੀ, ਗਿਆਰ੍ਹਵੀਂ ਸ਼ਰੀਫ਼
18ਨਵੰਬਰ– ਭੀਸਕ ਪੰਚਕ ਸਮਾਪਤ
19 ਨਵੰਬਰ– ਗ੍ਸਤਉਦੇ ਚੰਦ ਗ੍ਰਹਿਣ (ਪੁਰਬੀ ਭਾਰਤ)
19 ਨਵੰਬਰ– ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ, ਮੇਲਾ ਰਾਮ ਤੀਰਥ (ਅੰਮ੍ਰਿਤਸਰ)
20,22 ਨਵੰਬਰ– ਬਰਸੀ ਮਾਤਾ ਪ੍ਰਕਾਸ਼ ਕੌਰ ਜੀ ਸੰਧੂ ਆਲੋਵਾਲ (ਫਿਲੋਰ)
20 ਨਵੰਬਰ– ਬਾਬਾ ਮਹਿੰਦਰ ਸਿੰਘ ਜੀ ਢਿੱਲੋਂ ਪਿੰਡ ਗਣੇਸਪੁਰ (ਅੰਬਾਲਾ)
21,23ਨਵੰਬਰ– ਸਾਲਾਨਾ ਸਮਾ ਗੁ ਡੇਰਾ ਦੁਖ ਭੰਜਨ (ਊਨਾ) ਹਿਮਾਚਲ ਪ੍ਰਦੇਸ਼
22ਨਵੰਬਰ– ਬਰਸੀ ਸੰਤ ਚੰਨਣ ਸਿੰਘ ਜੀ ਪਿੰਡ ਸੇਖੇਵਾਲ (ਲੁਧਿਆਣਾ)
23 ਨਵੰਬਰ– ਜੋੜ ਮੇਲਾ ਸੱਚਖੰਡ ਮੰਦਿਰ ਕਪੂਰ ਪਿੰਡ ਜੰਡੂ ਸਿੰਘਾ (ਜਲੰਧਰ)
26 ਨਵੰਬਰ– ਨਾਮਧਾਰੀ ਸ਼ਹੀਦੀ ਮੇਲਾ (ਲੁਧਿਆਣਾ)
26 ਨਵੰਬਰ– ਬਰਸੀ ਸੰਤ ਨਾਹਰ ਸਿੰਘ ਜੀ ਜ਼ਾਹਰਾ ਪੀਰ (ਬੰਡਾਲਾ)
27 ਨਵੰਬਰ– ਸ੍ਰੀ ਕਾਲ ਭੈਰਵ ਅਸ਼ਟਮੀ 
28 ਨਵੰਬਰ– ਅਕਾਲ ਚਲਾਣਾ ਭਾਈ ਮਰਦਾਨਾ ਜੀ 
30 ਨਵੰਬਰ– ਜਨਮ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ
30 ਨਵੰਬਰ– ਬਰਸੀ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ (ਪਟਿਆਲਾ)

4 ਨਵੰਬਰ—- ਮੱਸਿਆ
9 ਨਵੰਬਰ—- ਪੰਚਮੀ 
13 ਨਵੰਬਰ– ਦਸਮੀ
16ਨਵੰਬਰ— ਸੰਗ੍ਰਾਂਦ
19ਨਵੰਬਰ— ਪੂਰਨਮਾਸ਼ੀ

%d bloggers like this: