October month holidays in 2021

                          ਅਕਤੂਬਰ
             ਛੁੱਟੀਆਂ ਮੇਲੇ ਤੇ ਦਿਨ-ਤਿਉਹਾਰ‌

2  ਅਕ‌ਤੂਬਰ — ਗਾਂਧੀ ਜਯੰਤੀ ,ਜ.ਸੰ.ਚੰਨਣ ਸਿੰਘ ਜੀ ਪਿੰਡ ਸੈਦਪੁਰ (ਅੰਮ੍ਰਿਤਸਰ)
2 ਅਕ‌ਤੂਬਰ– ਬਾਬਾ ਸੰਤ ਸਿੰਘ ਜੀ ਗੁ.ਨਾਨਕ ਨਿਵਾਸ (ਸ੍ਰੀ ਮੁਕਤਸਰ)
2 ਅਕਤੂਬਰ– ਬੰਦੀਛੋੜ ਦਿਵਸ ਪਾ . ਛੇਵੀਂ (ਬੀਬੀ ਕੋਲਾ ਜੀ ਭਲਾਈ ਕੇਂਦਰ)(ਅੰਮ੍ਰਿਤਸਰ)
6 ਅਕਤੂਬਰ– ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਬੰਦੀਛੋੜ ਦਿਵਸ (ਗਵਾਲੀਅਰ)
6 ਅਕਤੂਬਰ– ਸਰਾਧ ਸਮਾਪਤ , ਸਾਰੇ ਪਿਤਰਾਂ ਦਾ ਸ਼ਰਾਧ
6 ਅਕਤੂਬਰ– ਸਹਾਦਤੇ ਇਮਾਮ ਹੁਸੈਨ, ਆਖਰੀ ਚਹਾਰ ਸੰਬਾ
6/7 ਅਕਤੂਬਰ– ਮੇਲਾ ਬੀੜ ਬਾਬਾ ਬੁੱਢਾ ਸਾਹਿਬ ਜੀ (ਅੰਮ੍ਰਿਤਸਰ)
7 ਅਕਤੂਬਰ– ਨਵਰਾਤੇ ਸ਼ੁਰੂ, ਮਹਾਰਾਜ ਅਗਰਸੈਨ ਜਯੰਤੀ
7/14 ਅਕਤੂਬਰ– ਮੇਲਾ ਚਾਮੁੰਡਾ ਦੇਵੀ (ਕਾਂਗੜਾ) ਹਿਮਾਚਲ ਪ੍ਰਦੇਸ਼
8 ਅਕਤੂਬਰ– ਬਾਬਾ ਈਸ਼ਰ ਸਿੰਘ ਜੀ ਗੁ.ਨਾਨਕਸਰ ਸਮਾਧ ਭਾਈ (ਮੋਗਾ)
8 ਅਕਤੂਬਰ– ਬਾਬਾ ਸੰਤ ਹਰਮਨ ਸਿੰਘ ਜੀ ਕਿਲ੍ਹੇ ਵਾਲੇ ਨੌਸ਼ਹਿਰਾ ਮੱਝਾ ਸਿੰਘ (ਗੁਰੂ)
9,10 ਅਕਤੂਬਰ– ਮੇਲਾ ਬੀਬੜੀਆ ਮਾਈਆ ਪਿੰਡ ਮਾਨ ਬੀਬੜੀਆ (ਮਾਨਸਾ)
9 ਅਕਤੂਬਰ– ਜਨਮ ਬਾਬਾ ਹਰੀ ਸਿੰਘ ਜੀ ਨਾਮਧਾਰੀ , ਜ ਭਾਈ ਤਾਰੂ ਸਿੰਘ ਜੀ
10 ਅਕਤੂਬਰ– ਮੇਲਾ ਬਾਬਾ ਬਿਧੀ ਚੰਦ ਜੀ ਗੁਰਦੁਆਰਾ ਭੱਠਾ ਸਾਹਿਬ (ਪੱਟੀ)
11 ਅਕਤੂਬਰ– ਔਲੀ ਸ਼ੁਰੂ (ਜੈਨ)
13 ਅਕਤੂਬਰ– ਸ੍ਰੀ ਦੁਰਗਾ ਅਸ਼ਟਮੀ , ਮੇਲਾ ਜਵਾਲਾ ਮੁਖੀ ਤੇ ਤਾਰਾ ਦੇਵੀ (ਹਿਮਾਚਲ ਪ੍ਰਦੇਸ਼)
14 ਅਕਤੂਬਰ– ਸ੍ਰੀ ਮਹਾਨੌਮੀ , ਨਵਰਾਤੇ ਸਮਾਪਤ 
15 ਅਕਤੂਬਰ– ਦੁਸਹਿਰਾ (ਵਿਜੈ ਦਸਮੀ) , ਮੇਲਾ ਦੁਸਹਿਰਾ ਸ਼ੁਰੂ  ( ਕੁੱਲ) ਹਿਮਾਚਲ ਪ੍ਰਦੇਸ਼
15 ਅਕਤੂਬਰ– ਬਰਸੀ ਸੰਤ ਹਜ਼ਾਰਾਂ ਸਿੰਘ ਜੀ ਛੋਟੇ ਘੁੰਮਣ ਖੁਰਦ (ਗੁਰੂ)
17 ਅਕਤੂਬਰ– ਬਰਸੀ ਸੰਤ ਅਮੀਰ ਸਿੰਘ ਜੀ ਗਲੀ ਸਤੋਵਾਲੀ (ਅੰਮ੍ਰਿਤਸਰ)
20 ਅਕਤੂਬਰ– ਮੇਲਾ ਸਾਕੰਬਰੀ ਦੇਵੀ 19ਈਦ -ਏ-ਮਿਲਾਦ (ਬਾਰ੍ਹਾਂ ਵਫਾਤ)
20 ਅਕਤੂਬਰ– ਪ੍ਰਗਟ ਉਤਸਵ ਭਗਵਾਨ ਵਾਲਮੀਕ ਜੀ
20 ਅਕਤੂਬਰ– ਪ੍ਰੇਮ ਮੋਹਨ ਸਿੰਘ ਜੀ ਯਾਦਗਾਰੀ ਸਭਿਆਚਾਰਕ ਮੇਲਾ (ਲੁਧਿਆਣਾ)
20 ਅਕਤੂਬਰ– ਬਾਬਾ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਗੁ ਈਸਰਪੁਰੀ (ਹੁਸ਼ਿਆਰਪੁਰ)
22 ਅਕਤੂਬਰ– ਅਵਤਾਰ ਸ੍ਰੀ ਗੁਰੂ ਰਾਮਦਾਸ ਜੀ
22 ਅਕਤੂਬਰ– ਬਰਸੀ ਸੰਤ ਦਰਬਾਰਾ ਸਿੰਘ ਜੀ ਪਿੰਡ ਲੋਪੋਂ (ਮੋਗਾ)
22,24 ਅਕਤੂਬਰ– ਮੇਲਾ ਮਾਨਕਪੁਰ ਸ਼ਰੀਫ਼ (ਰੋਪੜ)
23 ਅਕਤੂਬਰ– ਜਨਮ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ (ਅੰਮ੍ਰਿਤਸਰ)
24 ਅਕਤੂਬਰ–ਵਰਤ ਕਰਵਾ ਚੌਥ
26 ਅਕਤੂਬਰ– ਬਾਬਾ ਸੰਤ ਹੀਰਾ ਲਾਲ ਸਿੰਘ ਜੀ ਪਿੰਡ ਡਾਗੀਆ (ਜਗਰਾਉਂ)
28 ਅਕਤੂਬਰ– ਅਹੋਈ ਅਸ਼ਟਮੀ ਵਰਤ 
29 ਅਕਤੂਬਰ– ਜਨਮ ਬਾਬਾ ਨੰਦ ਸਿੰਘ ਜੀ ਕਲੇਰਾਂ, ਨਗਰ ਕੀਰਤਨ ਬੱਧਨੀ ਕਲਾਂ (ਮੋਗਾ)
29 ਅਕਤੂਬਰ– ਕਾਰ ਸੇਵਾ ਸੰਤ ਭੂਰੀ ਵਾਲੇ ਡੇਰਾ ਤਪੋਬਨ(ਅੰਮ੍ਰਿਤਸਰ)
30 ਅਕਤੂਬਰ– ਸਾਕਾ ਪੰਜਾ ਸਾਹਿਬ (ਪਾਕਿਸਤਾਨ)
30 ਅਕਤੂਬਰ– ਕੀਰਤਨ ਦਰਬਾਰ ਭਾ. ਬਲਵਿੰਦਰ ਸਿੰਘ ਰੰਗੀਲਾ,(ਚੰਡੀਗੜ੍ਹ)

6 ਅਕਤੂਬਰ——- ਮੱਸਿਆ
17ਅਕਤੂਬਰ—— ਸੰਗ੍ਰਾਂਦ
10ਅਕਤੂਬਰ—— ਪੰਚਮੀ 
15ਅਕਤੂਬਰ—— ਦਸਮੀ
20ਅਕਤੂਬਰ—— ਪੂਰਨਮਾਸ਼ੀ

%d bloggers like this: