September month holidays in 2021

                                   ਸਤੰਬਰ
                         ਮੇਲੇ ਤੇ ਦਿਨ-ਤਿਉਹਾਰ
ਸਤੰਬਰ 1—- ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਦਭਲਾਨ (ਪਟਿਆਲਾ)
ਸਤੰਬਰ 2—- ਜ਼ਨਮ ਦਿਨ ਬਾਬਾ ਵਡਭਾਗ ਸਿੰਘ ਜੀ (ਮੋਹਾਲੀ)
ਸਤੰਬਰ 3—- ਮੇਲਾ ਲੱਖਦਾਤਾ ਨਗਾਹਾ ਪੀਰ ਗੜ੍ਹੀ ਅਜੀਤ ਸਿੰਘ
ਸਤੰਬਰ 4—– ਜੋੜ ਮੇਲਾ ਗੁ ਕੰਧ ਸਾਹਿਬ (ਸਾਹਿਬ) ਗੋਵਤਸ ਦੁਆਦਸੀ ਪੂਜਾ
ਸਤੰਬਰ 5/7—- ਬਰਸੀ ਸ਼ਹੀਦ ਮਹਿਤਾਬ ਸਿੰਘ ਜੀ ਮੀਰਾਂਕੋਟ (ਅੰਮ੍ਰਿਤਸਰ)
ਸਤੰਬਰ 7—- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 
ਸਤੰਬਰ 7—- ਮੇਲਾ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਰਾਜਾ ਸਾਹਿਬ (ਬੰਗਾ)
ਸਤੰਬਰ 7——ਮੇਲਾ ਭਾਈ ਸੁਥਰੇ ਸ਼ਾਹ ਜੀ (ਦਿੱਲੀ)
ਸਤੰਬਰ 7—— ਸੰਤ ਦਰਬਾਰਾ ਸਿੰਘ ਜੀ 26 ਐਚ (ਸ੍ਰੀ ਗੰਗਾ ਨਗਰ)
ਸਤੰਬਰ 8—— ਮੇਲਾ ਬਾਬਾ ਗੁਸਾਈਆਨਾ (ਕੁਰਾਲੀ)
ਸਤੰਬਰ 10—– ਜਨਮ ਦਿਨ ਸ੍ਰੀ ਗਣੇਸ਼ ਜੀ, ਸਿਧੀ ਵਿਨਾਯਕ ਵਰਤ 
ਸਤੰਬਰ 11—– ਮੇਲਾ ਪਾਤ (ਜੰਮੂ), ਸੰਮਤਸਰੀ ਮਹਾਪਰਵ( ਜੈਨ
ਸਤੰਬਰ 13—– ਬਾਬੇ ਦਾ ਵਿਆਹ (ਵਟਾਲਾ)
ਸਤੰਬਰ 14—— ਸ੍ਰੀ ਮਹਾਲੱਛਮੀ ਵਰਤ ਸ਼ੁਰੂ 
ਸਤੰਬਰ 14—— ਮੇਲਾ ਦਰਬਾਰ ਗੁਰੂ ਰਾਮ ਰਾਏ ਜੀ (ਅਲਾਵਲਪੁਰ)
ਸਤੰਬਰ 14/15—-ਬਰਸੀ ਬਾਬਾ ਬਿਧੀ ਚੰਦ ਜੀ ਪਿੰਡ ਸੁਰਸਿੰਘ (ਅੰਮ੍ਰਿਤਸਰ)
ਸਤੰਬਰ 14—— ਧਾਰਮਿਕ ਸਤਿਸੰਗ ਸਮਾਗਮ ਸ਼ਾਮ ਕੁਟੀਆ 4ਜੇ.ਜੇ. (ਰਾਜ)
ਸਤੰਬਰ 15—– ਸ੍ਰੀ ਚੰਦਰ ਨੌਮੀ ਜਨਮ ਸ੍ਰੀ ਚੰਦ ਜੀ ਮਹਾਰਾਜ ਉਦਾਸੀਨ
ਸਤੰਬਰ 15—— ਨਾਮਧਾਰੀ ਸ਼ਹੀਦੀ ਮੇਲਾ (ਅੰਮ੍ਰਿਤਸਰ)
ਸਤੰਬਰ 15—– ਬਾਬਾ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਜੁਰਾਸੀ ਪਿਹੋਵਾ (ਹਰਿ)
ਸਤੰਬਰ 16/15ਅਕਤੂਬਰ —– ਮੇਲਾ ਸ੍ਰੀ ਭੈਣੀ ਸਾਹਿਬ ਜੀ
ਸਤੰਬਰ 17—– ਸ੍ਰੀ ਵਾਮਨ ਜਯੰਤੀ , ਮੇਲਾ ਵਾਮਨ ਦੁਆਦਸੀ (ਅੰਬਾਲਾ)
ਸਤੰਬਰ 18/20—– ਬਰਸੀ ਭਾਈ ਘਨੱਈਆ ਜੀ (ਸ੍ਰੀ ਅਨੰਦਪੁਰ ਸਾਹਿਬ)
ਸਤੰਬਰ 19—– ਮੇਲਾ ਬਾਬਾ ਸੋਡਲ (ਜਲੰਧਰ) , ਮੇਲਾ ਛਪਾਰ (ਅਹਿਮਦਗੜ੍ਹ)
ਸਤੰਬਰ 19—– ਗੁਰਗੱਦੀ ਦਿਵਸ ਸ੍ਰੀ ਅੰਗਦ ਦੇਵ ਜੀ (ਸ੍ਰੀ ਖਡੂਰ ਸਾਹਿਬ)
ਸਤੰਬਰ 20—— ਜੋੜ ਮੇਲਾ ਗੋਇੰਦਵਾਲ ਸਾਹਿਬ)
ਸਤੰਬਰ 21—— ਸਰਾਧ ਸ਼ੁਰੂ 
ਸਤੰਬਰ 24—— ਬਰਸੀ ਸੰਤ ਗੱਜਾ ਸਿੰਘ ਜੀ ਪਿੰਡ ਕਸੇਰਲਾ (ਅੰਬਾਲਾ)
ਸਤੰਬਰ 27—— ਬਰਸੀ ਬਾਬਾ ਜਵਾਹਰ ਦਾਸ ਜੀ ਪਿੰਡ ਸੂਸ (ਹੁਸ਼ਿਆਰਪੁਰ)
ਸਤੰਬਰ 27—— ਬਰਸੀ ਸੰਤ ਸੋਹਨ ਸਿੰਘ ਜੀ ਡੇਰਾ ਗੁਰਦੁਆਰਾ ਟਿੱਬਾ ਸਾਹਿਬ (ਹੁਸ਼ਿਆਰਪੁਰ)
ਸਤੰਬਰ 28—— ਸ੍ਰੀ ਮਹਾ ਲੱਛਮੀ ਵਰਤ ਸਮਾਪਤ , ਮੇਲਾ ਚੇਹਲਮ
ਸਤੰਬਰ 28—— ਜਨਮ ਦਿਨ ਸਹੀਦ ਸਰਦਾਰ ਭਗਤ ਸਿੰਘ
ਸਤੰਬਰ 28/30 ਬਾਬਾ ਸੱਚਨ ਸੱਚ ਜੀ ਗੁ ਪਾਹਿਨ ਸਾਹਿਬ ਪਿੰਡ ਸੈਦੇਵਾਲਾ (ਮਾਨਸਾ)
ਸਤੰਬਰ 29,1ਅਕਤੂਬਰ —– ਜੋੜ ਮੇਲਾ ਬਾਬਾ ਸਿਧ ਜੀ ਪਿੰਡ ਸੇਲਬਰਾਹ (ਬਠਿੰਡਾ)
ਸਤੰਬਰ 30——-ਜੋੜ ਮੇਲਾ ਭਾ ਬਹਿਲੋ ਜੀ ਪਿੰਡ ਫਫੜੇ ਭਾਈਕੇ
(ਮਾਨਸਾ )ਬੈਕ ਹਾਲੀਡੇ

7   ਸਤੰਬਰ _____  ਮੱਸਿਆ
16 ਸਤੰਬਰ______ ਸੰਗ੍ਰਾਂਦ
11ਸਤੰਬਰ ______ ਪੰਚਮੀ 
16 ਸਤੰਬਰ ______ਦਸਮੀ
20 ਸਤੰਬਰ______ ਪੂਰਨਮਾਸੀ

%d bloggers like this: